Homeopathic Natural Medicine #2

Homeopathic Natural Medicine #2 Contact information, map and directions, contact form, opening hours, services, ratings, photos, videos and announcements from Homeopathic Natural Medicine #2, Organic Grocery Store, 9701 sara ann Court, Dublin, CA.

WHEN TIRED OF ALL TREATMENTS AT ANY AGE FOR ANY DISEASE CALL GURDIP S SANDHU HOMEOPATHIC CONSULTANT/PHYSICIAN DHMS-GOLD MEDALIST,BAMS , MDEH EX-PROF,PRINCIPAL & CMO OF MEDICAL INSTITUTIONS IN INDIA

06/09/2026
06/09/2026

ਖਬਰ ਹੈ ਇਯਾਲੀ ਬਹੁਰੂਪੀਏ ਵਾਰਸ ਪੰਜਾਬ ਦੇ ਪੁਰਟੀ ਦਾ ਸਰਗਣਾ ਬਣਨ ਵਾਸਤੇ ਚਲਾ ਗਿਆ ਹੈ
ਇਕ ਪੋਸਟ ਉਸਨੂੰ ਅੰਗ ਦਾਨ ਕਰਨਾ ਲਿਖ ਰਹੀ ਹੈ ਮੈਰਾ ਵਿਚਾਰ ਹੈ ਅੰਗ ਦਾਨ ਨਹੀ ਖੂਨ ਦਾਨ ਕਰ ਗਿਆ ਕਿ ਬਹੁਰੂਪੀਏ ਵਾਰਸ ਪੰਜਾਬ ਦੇ ਕੁਝ ਚਿਰ ਸਾਹ ਲੈ ਸਕਣ

ਪਤਾ ਹੈ ਕਿਓ ਕੋਈ ਸ਼ੇਰ ਸ਼ੇਰਾ ਦੇ ਜੰਗਲ ਨਾਲੋ ਭੇਡਾ ਦੇ ਵਾੜੇ ਵਿਚ ਜਾਣਾ ਪਸੰਦ ਕਿਓ ਕਰਦਾ ਹੈ ਇਹ ਸਾਰੇ ਜਾਣਦੇ ਹਨ
ਭੋਜਨ ਲਈ
ਪਰ ਭੇਡਾ ਦੀ ਜਿੰਦਗੀ ਤਾ ਸਿਰ ਸੁਟ ਕੇ ਮਰਨ ਵਾਲਿਆ ਵਿਚ ਆਉਦੀ ਹੈ
ਅਖੀਰ ਭੇਡਾ ਤਾ ਆਪਣੀ ਮੌਤੇ ਮਰਨਾ ਹੀ ਹੈ ( ਮਾਨਸਿਕਤਾ ਕਰਕੇ) ਪਰ ਸ਼ੇਰ ਅਣਗੌਲਿਆ ਹੀ ਉਸ ਵਾੜੇ ਵਿਚ ਮਰ ਜਾਦਾ ਹੈ ਕਿਉਕਿ ਖਾਣ ਵਾਲੀ ਕੋਈ ਚੀਜ ਓਥੇ ਬਚਦੀ ਹੀ ਨਹੀ

ਬਾਦਲ ਐਸੇ ਜਹਿਰੀਲੇ ਬੋਹੜ ਹਨ ਆਪਣੀ ਛਾ ਹੇਠ ਕਿਸੇ ਨੂੰ ਆਪਣੇ ਤੋ ਵੱਧ ਵਧਣ ਫੁਲਣ ਨਹੀ ਦਿੰਦੇ
ਪੁਨਰ ਸੁਰਜੀਤੀ ਵਾਲੇ ਇਸ ਵਿਸ਼ੈਲੇ ਬੋਹੜ ਹੇਠੋ ਨਿਕਲ ਗਏ ਕਿਉਕਿ ( ਕਿਸੇ ਦੀ ਕੋਈ ਕੀਮਤ ਹੀ ਨਹੀ ਸੀ ਭੇਡਾ ਹੀ ਸਨ ਬਾਦਲ ਬੋਹੜ ਦੇ ਪਤੇ ਖਾਕੇ ਹੀ ਜਿਉਦੀਆ ਸਨ

ਪੁਨਰ ਸੁਰਜੀਤ ਦੇ ਲੀਡਰਾ ਵਿਚ ਪਹਿਲਾ ਤਾ ਲਾਲਚ ਨਹੀ ਲਗਦਾ ਸੀ ਸਿਰਫ ਤਿਆਗ ਹੀ ਤਿਆਗ ਲਗਦਾ ਸੀ ਪਰ
15 ਲੱਖ ਦੇ ਹੁੰਗਾਰੇ ਨੇ ਸਾਰਿਆ ਦੀ ਨੀਯਤ ਵਿਚ ਗੁਰਚਰਨ ਸਿੰਘ ਟੌਹੜਾ ਬਿਰਤੀ ਲੈ ਆਦੀ ਉਹ ਸ੍ਰੌਮਨੀ ਕਮੇਟੀ ਦਾ ਪਰਧਾਨ ਰਹਿ ਕੇ ਵੀ ਸਾਰੀ ਉਮਰ ਮੁਖ ਮੰਤਰੀ ਬਣਨਾ ਲੋਚਦਾ ਰਿਹਾ ਵਾਰ ਵਾਰ ਰੱਸਾ ਤੁੜਾਉਦਾ ਰਿਹਾ ਪਰ ( ਸਿਖ ਕੌਮ ਲਈ ਜਹਿਰੀਲੇ) ਬੋਹੜ ਹੇਠ ਮਨਸ਼ਾ ਪੂਰੀ ਨਹੀ ਕਰ ਸਕਿਆ
ਇਹੀ ਮਾਨਸਿਕਤਾ ਹੁਣ ਪੁਨਰਸੁਰਜੀਤੀ ਦੇ ਲੀਡਰਾ ਦੀ ਬਣ ਗਈ ਹੈ ਭਾਵੇ ਕਹਿੰਦਾ ਕੋਈ ਵੀ ਨਹੀ
ਤੇ ਇਯਾਲੀ ਘਟਦੇ ਚਾਨਸਾ ਨੂੰ ਵੇਖ ਜਿਵੇ ਕੋਈ ਆਪਣਿਆ ਤੋ ਦੁਖੀ ਹੋਇਆ
ਬੀਹੜ ਦੇ ਜੰਗਲਾ ਦੇ ਟੋਲੇ ਨਾਲ ਰਲਣ ਲਈ ਮਜਬੂਰ ਹੋ ਜਾਦਾ ਹੈ ਉਸ ਵਰਗੀ ਕਾਰਵਾਈ ਕਰ ਗਿਆ ਹੈ

What is the major city near this property
06/08/2026

What is the major city near this property

06/08/2026

ਰਾਜਾ ਮਨੇਸਾ ਦੀ 84 ਨੂੰ ਚੀਸ ਮਹਿਸੂਸ ਕਰਦਿਆ ਉਹਦਾ ਹੁੰਗਾਰਾ ਭਰਦਿਆ ਮੇਰਾ ਦਰਦ

ਇਹ ਹਵਾ ਨਹੀ ਸੀ ਪੱਛੋ ਦੀ ਪੂਰਬ ਦੀ ਹਨੇਰੀ ਆਈ ਸੀ
ਬਣ ਬੈਠੀ ਦੁਸ਼ਮਨ ਦਿਲੀ ਸੀ ਸਾਡੇ ਆਪਣਿਆ ਭੁਚਲਾਈ ਸੀ
ਇਹ ਮਹਿਲ ਨਹੀ ਸੀ ਇੱਟਾ ਦਾ ਸਾਡੀ ਅਣਖ ਤੇ ਇਹ ਬਣ ਆਈ ਸੀ
ਅਸਾ ਜਾਨਾ ਵਾਰ ਕੇ ਜਿਤ ਲਈ ਬਾਜੀ ਜੋ ਸਿਰ ਤੇ ਆਈ ਸੀ
ਪਰ ਜਖਮ ਜੋ ਖਾਧੇ ਸੀਨੇ ਤੇ ਮਾਹ ਜੂਨ ਦਰਦ ਭਰ ਆਈ ਸੀ
ਚੀਸ ਫਿਰ ਉਠਦੀ ਏ ਸੀ ਏ ਵਿਚ ਜੋ ਆਪਣਿਆ ਫੱਟ ਲਾਈ ਸੀ
ਦੁਸ਼ਮਨ ਤੇ ਨਹੀ ਇਤਰਾਜ ਕੋਈ ਇਹ ਆਪਣਿਆ ਅੱਗ ਲਾਈ ਸੀ
ਸੰਤਾਲੀ ਭੁਗਤੀ ਸਾਡੇ ਵੱਡਿਆ ਨੇ ਚੌਰਾਸੀ ਸਾਡੇ ਹੀਸੇ ਆਈ ਸੀ
ਅਸੀ ਮਾਰ ਖੋਰੇ ਫੱਟ ਸਹਿ ਜਾਦੇ ਪਰ ਸੋਚਦੇ ਹਾ ਕਿਉ ਅਕਲ ਨਾ ਲੀਡਰਾ ਆਈ ਸੀ
ਆਪਣੇ ਹੀ ਪੈਰੀ ਮਾਰ ਕੁਹਾੜੀ ਬੇਸ਼ਰਮਾ ਨੂੰ ਸ਼ਰਮ ਨਾ ਆਈ ਸੀ
ਪਛਤਾਵਾ ਗਲਤੀ ਤੇ ਪਰਦਾ ਪਾ ਦਿੰਦਾ ਹੈ ਪਰ ਅਕਲ ਇਹ ਨਾ ਆਈ ਸੀ
ਕਈ ਵਾਰ ਕੁਹਾੜੀ ਦਾ ਦਸਤਾ ਬਣੇ ਆਪਣੇ ਉਸ ਸਾਡੀ ਛਿਲ ਹੀ ਲਾਹੀ ਸੀ

06/01/2026
06/01/2026

'ਨੰਨ੍ਹੀ ਛਾਂ ਹੀ ਨੰਨ੍ਹੀ ਛਾਂਵਾਂ ਦੇ ਹੱਕ ਦੀ ਵਿਰੋਧੀ ਹੋ ਗਈ'
'ਪੰਜਾਬ ਤੋਂ ਇੱਕੋ ਇਕ ਮਹਿਲਾ ਸਾਂਸਦ ਹਰਸਿਮਰਤ ਬਾਦਲ ਨੇ ਮਹਿਲਾਵਾਂ ਦੇ ਹੱਕ ਦੇ ਵਿਰੋਧ ਵਿੱਚ ਵੋਟ ਪਾ ਦਿੱਤੀ'
'ਕਾਂਗਰਸ ਤੇ 'ਆਪ' ਦੇ ਸਾਂਸਦਾਂ ਦਾ ਤਾਂ ਮਨ ਲਿਆ ਕੇ ਇਹ ਹੁਕਮ ਦੇ ਗੁਲਾਮ ਹਨ, ਪਰ ਅਕਾਲੀ ਦਲ ?'
- ਪ੍ਰਿਤਪਾਲ ਸਿੰਘ ਬਲੀਆਵਾਲ

Address

9701 Sara Ann Court
Dublin, CA
94568

Opening Hours

Monday 11am - 4pm
Tuesday 11am - 4pm
Wednesday 11am - 4pm
Thursday 11am - 4pm
Friday 11am - 4pm
Saturday 11am - 2pm

Telephone

+1 408-687-1899

Website

Alerts

Be the first to know and let us send you an email when Homeopathic Natural Medicine #2 posts news and promotions. Your email address will not be used for any other purpose, and you can unsubscribe at any time.

Contact The Business

Send a message to Homeopathic Natural Medicine #2:

Share