Sukhjinder Sabzi Wala

Sukhjinder Sabzi Wala Contact information, map and directions, contact form, opening hours, services, ratings, photos, videos and announcements from Sukhjinder Sabzi Wala, Fruit & vegetable shop, mohriwal, Shahkot.

ਸਤ ਸ੍ਰੀ ਅਕਾਲ ਜੀ 🙏
ਸਾਡੇ ਪੇਜ ‘ਤੇ ਤੁਹਾਡਾ ਸਵਾਗਤ ਹੈ। ਇੱਥੇ ਤੁਹਾਨੂੰ ਹਰ ਰੋਜ਼ ਤਾਜ਼ੀਆਂ ਸਬਜ਼ੀਆਂ ਦੀਆਂ ਫੋਟੋਆਂ, ਵੀਡੀਓਜ਼ ਅਤੇ ਰੇਟ ਮਿਲਣਗੇ।

ਸਾਡਾ ਮਕਸਦ ਗਾਹਕਾਂ ਤੱਕ ਸਾਫ਼, ਤਾਜ਼ੀ ਅਤੇ ਵਧੀਆ ਗੁਣਵੱਤਾ ਵਾਲੀਆਂ ਸਬਜ਼ੀਆਂ ਪਹੁੰਚਾਉਣਾ ਹੈ।

ਆਪਣਾ ਆਰਡਰ ਕਰਨ ਲਈ ਸਾਡੇ ਨਾਲ ਸੰਪਰਕ ਕਰੋ: 8427860468 📞

09/07/2026

ਅੱਜ ਦੇ ਤਾਜੇ ਰੇਟਾ ਦੀ ਜਾਣਕਾਰੀ ਚੰਗੀ ਲਗੇ ਲਾਈਕ ਕਰੋ ਫਾਲੋ ਸ਼ੇਅਰ ਕਰੋ ਜੀ ਧੰਨਵਾਦ

07/07/2026

ਲੋਹੀਆਂ ਖ਼ਾਸ ਸਬਜੀ ਮੰਡੀ ਦੇ ਰੇਟਾ ਦੀ ਜਾਣਕਾਰੀ ਚੰਗੀ ਲਗੇ ਲਾਈਕ ਸ਼ੇਅਰ ਕਰੋ ਫਾਲੋ ਕਰੋ ਜੀ

30/06/2026

ਲੋਹੀਆਂ ਖ਼ਾਸ ਮੰਡੀ ਦੇ ਰੇਟਾ ਦੀ ਜਾਣਕਾਰੀ ਚੰਗੀ ਲਗੇ ਤਾਂ ਲਾਈਕ ਸ਼ੇਅਰ ਫਾਲੋ ਜਰੂਰ ਕਰੋ ਜੀ ਧੰਨਵਾਦ ਸੁਖਜਿੰਦਰ ਸਬਜੀ ਵਾਲਾ

28/06/2026

ਅੱਜ ਦੀ ਤਾਜ਼ਾ ਸਬਜ਼ੀ ਮੰਡੀ ਦੇ ਰੇਟ 🥬 | ਟਮਾਟਰ, ਆਲੂ, ਪਿਆਜ਼ ਦੇ ਨਵੇਂ ਭਾਅ | Punjab Sabzi Mandi TodayPunjabMandi

28/06/2026
28/06/2026

:

🥬 ਅੱਜ ਦੀ ਸਬਜ਼ੀ ਮੰਡੀ ਦੇ ਤਾਜ਼ਾ ਰੇਟ | ਸਭ ਤੋਂ ਸਹੀ ਮੰਡੀ ਭਾਅ | Daily Mandi Rates Punjabਅੱਜ ਦੀ ਸਬਜ਼ੀ ਮੰਡੀ ਦੇ ਤਾਜ਼ਾ ਰੇਟ ਵੇਖੋ। ਹਰ ਰੋਜ਼ ਨਵੇਂ ਮੰਡੀ ਭਾਅ, ਸਬਜ਼ੀਆਂ ਦੀ ਜਾਣਕਾਰੀ ਅਤੇ ਮੰਡੀ ਦੇ ਅਪਡੇਟ ਲਈ ਪੇਜ ਨੂੰ Follow ਕਰੋ ਅਤੇ ਵੀਡੀਓ ਸ਼ੇਅਰ ਕਰੋ। ਧੰਨਵਾਦ! 🙏SabziMandi

27/06/2026

PunjabMandi

24/06/2026

barish

Address

Mohriwal
Shahkot
144702

Website

Alerts

Be the first to know and let us send you an email when Sukhjinder Sabzi Wala posts news and promotions. Your email address will not be used for any other purpose, and you can unsubscribe at any time.

Share