18/09/2024
ਮੋਨਾ ਪੱਗ ਬੰਨ੍ਹੀ ਫਿਰਦਾ, ਪੱਗ ਆਲ਼ਾ ਟੋਪੀ ਪਾਈ ਫਿਰਦਾ
ਦੁਹਾਈ ਸਿੱਖੀ, ਦੀ ਗੁਰੂਘਰ ਦੀ,ਅਰਦਾਸ ਦੀ,ਕੌਮ ਦੀ ਪੰਜਾਬ ਦੀ
ਆਹ ਘੁੱਗੀ ਮੀਡੀਆ ਸਾਹਮਣੇ ਜਦੋਂ ਸਿੱਖ ਸੱਭਿਆਚਾਰ ਸਿੱਖ ਇਤਿਹਾਸ ਦੀ ਗੱਲ ਕਰਦਾ ਲੱਗਦਾ ਕਿ ਸਾਰਾ ਦਰਦ ਇਹੀ ਚੁੱਕੀ ਫਿਰਦਾ ਪਰ ਜਦੋਂ ਕਦੀ ਆਹ ਰੰਗ ਵੇਖੀਦਾ ਤਾਂ ਲੱਗਦਾ ਹੈ ਕਿ ਬਹਿਰੂਪਏ ਹਨ ਪੈਸੇ ਲਈ ਖੇਖਣ ਕਰਦੇ ਨੇ
ਘੁੱਗੀ ਨੇ ਸਿੱਖ ਸਿਧਾਂਤਾਂ ਦੀ ਬਾਤ ਕਰਦਿਆਂ ਲੋਕਾਂ ਨੂੰ ਬਹੁਤ ਭਾਵਕ ਕੀਤਾ ਪਰ ਆਪ ਨੌਟੰਕੀ ਕੀਤੀ
ਗੱਲ ਸਾਫ਼ੇ ਉੱਤੇ ਪਾਈ ਟੋਪੀ ਦੀ ਨਹੀਂ ਹੈ ਗੱਲ ਤਾਂ ਇੱਕ ਪਾਸਾ ਕਰਨ ਦੀ ਹੈ ਜਾਂ ਟੋਪੀ ਪਾ ਲਵੋ ਜਾਂ ਪੱਗ ਬੰਨ੍ਹ ਲਵੋਂ ਸਾਡੇ ਜਵਾਕਾਂ ਨੂੰ ਕਨਫਿਊਜ ਨਾ ਕਰੋ
ਦੋਗਲੇ ਰਾਹ ਮੰਜਿਲਾਂ ਸਰ ਨਹੀਂ ਕਰਦੇ,
ਮਦਾਰੀ ਹੋ ਤੋ ਤਮਾਸ਼ਾ ਕਰੋ ਹਮੇਂ ਤਮਾਸ਼ੇ ਕਾ ਗ਼ਮ ਨਹੀ
ਹਮਾਰੀ ਨਸਲ ਕਾ ਤਮਾਸ਼ਾ ਬਨਾਨਾ ਯਿਹ ਅਯਿਾਰੀ ਸੇ ਕਮ ਨਹੀ