BKU. Doaba Punjab

Directions

BKU. Doaba Punjab Kissan Union Doaba

Dharna day 2 hoshiarpur
15/09/2026

Dharna day 2 hoshiarpur

14/09/2026

14 ,9,26 ਧਰਨਾ ਹੋਸ਼ਿਆਰ ਪੁਰ

12/09/2026
12/09/2026

ਆਪਾਂ ਨੂੰ ਪਤਾ ਕਿ ਜਿਹੜਾ 14 ਤਰੀਕ ਨੂੰ ਧਰਨਾ ਮੰਤਰੀ ਮਹਿੰਦਰ ਭਗਤ ਦੇ ਘਰ ਅੱਗੇ ਲੱਗਣਾ ਸੀ, ਪਰ ਉਹਨਾਂ ਦੇ ਘਰ ਮੌਤ ਹੋਣ ਕਾਰਨ ਉਹ ਧਾਰਨਾ ਹੁਸ਼ਿਆਰਪੁਰ ਡਾਕਟਰ ਰਵਜੋਤ ਦੇ ਘਰ ਅੱਗੇ ਲੱਗੇਗਾ ਸਾਰੇ ਸਾਥੀ ਹੁਸ਼ਿਆਰਪੁਰ 14 ਤਰੀਕ ਨੂੰ 11:30 ਵਜੇ ਪਹੁੰਚੋ।

ਅੱਜ ਭਾਰਤੀ ਕਿਸਾਨ ਯੂਨੀਅਨ ਦੋਆਬਾ ਜ਼ਿਲਾ ਜਲੰਧਰ ਦੀ ਟੀਮ ਦੀ ਮੀਟਿੰਗ ਗੁਰਦੁਆਰਾ ਮਾਓ ਸਾਹਿਬ ਫਿਲੌਰ ਵਿਖੇ ਹੋਈ ਜਿਸ ਵਿੱਚ  ਕੇਐਮਐਮ ਦੇ ਸੱਦੇ ਤੇ ...
10/09/2026

ਅੱਜ ਭਾਰਤੀ ਕਿਸਾਨ ਯੂਨੀਅਨ ਦੋਆਬਾ ਜ਼ਿਲਾ ਜਲੰਧਰ ਦੀ ਟੀਮ ਦੀ ਮੀਟਿੰਗ ਗੁਰਦੁਆਰਾ ਮਾਓ ਸਾਹਿਬ ਫਿਲੌਰ ਵਿਖੇ ਹੋਈ ਜਿਸ ਵਿੱਚ ਕੇਐਮਐਮ ਦੇ ਸੱਦੇ ਤੇ ਪੰਜਾਬ ਦੇ ਕੈਬਿਨਟ ਮੰਤਰੀਆ ਦੇ ਘਰਾਂ ਅੱਗੇ 14ਤੋ 18 ਸਤੰਬਰ ਤੱਕ ਦਿਨ ਰਾਤ ਦੇ ਲੱਗਣ ਵਾਲ਼ੇ ਧਰਨਿਆ ਵਾਸਤੇ ਡਿਊਟੀਆ ਲਗਾਈਆਂ ਗਈਆਂ

ਮੌਜੂਦਾ ਸਰਕਾਰ ਦੇ ਜਲੰਧਰ ਤੋਂ ਵਿਧਾਇਕ ਅਤੇ ਮਿਨਿਸਟਰ ਭਗਤ ਦਾ ਗੰਨੇ ਦੀ ਬਕਾਇਆ ਰਾਸ਼ੀ ਨਾ ਮਿਲਣ,,ਅਤੇ ਹੋਰ ਮੰਗਾਂ ਨੂੰ ਲੈ ਕੇਕੀਤਾ ਜਾਏਗਾ ਘਰਾਓ
07/09/2026

ਮੌਜੂਦਾ ਸਰਕਾਰ ਦੇ ਜਲੰਧਰ ਤੋਂ ਵਿਧਾਇਕ ਅਤੇ ਮਿਨਿਸਟਰ ਭਗਤ ਦਾ ਗੰਨੇ ਦੀ ਬਕਾਇਆ ਰਾਸ਼ੀ ਨਾ ਮਿਲਣ,,
ਅਤੇ ਹੋਰ ਮੰਗਾਂ ਨੂੰ ਲੈ ਕੇ
ਕੀਤਾ ਜਾਏਗਾ ਘਰਾਓ

Address

Phagwara

Website

Alerts

Be the first to know and let us send you an email when BKU. Doaba Punjab posts news and promotions. Your email address will not be used for any other purpose, and you can unsubscribe at any time.

Shortcuts

Share

Category