Soham Karyana Store

Soham Karyana Store Traditional Grocery Store. Photostate,Lamination,Amul Ice Cream, Verka Milk etc also available.

20/03/2026
01/03/2026

𝗧𝗵𝗲 𝘁𝗶𝘁𝗹𝗲 𝗱𝗲𝗳𝗲𝗻𝗰𝗲 𝗰𝗼𝗻𝘁𝗶𝗻𝘂𝗲𝘀 🇮🇳

Well done Sanju Samson You deserve this Inings. God has plan for you 🇮🇳💐🎉🥹👍

are semi-finals bound in the 👏

|

11/02/2026
09/02/2026
31/08/2025

*ਜਰੂਰੀ ਸੂਚਨਾ*
ਘੱਗਰ ਦਰਿਆ ਦਾ ਵਧਦਾ ਪੱਧਰ (ਸਮਾਣਾ ਪਾਤੜਾਂ):
31.8.2025
ਘਨੌਰ ਅਤੇ ਸਨੌਰ ਖੇਤਰਾਂ ਵਿੱਚ ਘੱਗਰ ਦਰਿਆ ਵਿੱਚ ਪਾਣੀ ਦਾ ਪੱਧਰ ਹੁਣ ਘੱਟ ਗਿਆ ਹੈ ਪਰ ਇਹ ਪਾਣੀ ਸਮਾਣਾ ਅਤੇ ਪਾਤੜਾਂ ਖੇਤਰ ਦੇ ਖੇਤਾਂ ਵਿੱਚੋਂ ਲੰਘ ਸਕਦਾ ਹੈ। ਇਸ ਤੋਂ ਇਲਾਵਾ ਟਾਂਗਰੀ ਅਤੇ ਮਾਰਕੰਡਾ ਤੋਂ ਆਉਣ ਵਾਲਾ ਪਾਣੀ ਸਮਾਣਾ ਪਾਤੜਾਂ ਖੇਤਰ ਵਿੱਚ ਘੱਗਰ ਦਰਿਆ ਦਾ ਪੱਧਰ ਵਧਾ ਸਕਦਾ ਹੈ।
ਹਾਲਾਂਕਿ, ਪਿਛਲੇ 24 ਘੰਟਿਆਂ ਵਿੱਚ, ਸਰਾਲਾ ਘੱਗਰ ਸਥਾਨ 'ਤੇ ਪਾਣੀ ਦਾ ਪੱਧਰ ਵੀ 13 ਫੁੱਟ ਤੱਕ ਘਟ ਗਿਆ ਹੈ ਅਤੇ ਹੋਰ ਘੱਟ ਰਿਹਾ ਹੈ। ਟਾਂਗਰੀ ਮਾਰਕੰਡਾ ਦੇ ਪੱਧਰ ਦੇ ਆਧਾਰ 'ਤੇ ਸਮਾਣਾ ਪਾਤੜਾਂ ਖੇਤਰਾਂ ਲਈ ਸਲਾਹਕਾਰੀ ਜਾਰੀ ਕੀਤੀ ਜਾਂਦੀ ਹੈ।
ਬੇਸ਼ੱਕ ਇਸ ਵੇਲੇ ਸਥਿਤੀ ਕਾਬੂ ਹੇਠ ਹੈ ਪਰ ਪਟਿਆਲਾ ਸਬ ਡਵੀਜ਼ਨ ਤੇ ਸਮਾਣਾ/ਸ਼ੁਤਰਾਣਾ ਹਲਕਿਆਂ ਦੇ *ਪਿੰਡ ਉਲਟਪੁਰ, ਦੁੜਦ, ਮਰਦਾਹੇੜੀ, ਮਰੌੜੀ, ਸਪਰਹੇੜੀ, ਰਤਨਹੇੜੀ, ਅਸਮਾਨਪੁਰ, ਹਰਚੰਦਪੁਰਾ, ਬਾਦਸ਼ਾਹਪੁਰ, ਰਸੌਲੀ, ਮਤੌਲੀ, ਤੇਈਪੁਰ, ਕਾਂਗਥਲਾ, ਗੁਰੂਨਾਨਕ ਪੁਰਾ, ਸਾਗਰਾ, ਜੋਗੇਵਾਲ, ਗੁਲਾਹੜ ਆਦਿ* ਪ੍ਰਭਾਵਿਤ ਹੋ ਸਕਦੇ ਹਨ।ਇਸ ਲਈ ਇਨ੍ਹਾਂ ਪਿੰਡਾਂ ਦੇ ਵਸਨੀਕਾਂ ਨੂੰ ਅਪੀਲ ਹੈ ਕਿ ਉਹ ਪਾਣੀ ਦੇ ਵਹਾਅ ਨੇੜੇ ਨਾ ਜਾਣ ਅਤੇ ਚੌਕਸ ਰਹਿਣ ਪਰ ਕਿਸੇ ਵੀ ਤਰ੍ਹਾਂ ਦੀ ਅਫ਼ਵਾਹ ‘ਤੇ ਯਕੀਨ ਨਾ ਕਰੋ।
ਜੇਕਰ ਜ਼ਿਆਦਾ ਪਾਣੀ ਆਉਣ ਦੀ ਕੋਈ ਸੂਚਨਾ ਹੋਵੇ ਤਾਂ ਤੁਰੰਤ ਪਟਿਆਲਾ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਕੰਟਰੋਲ ਰੂਮ ਨੰਬਰ 0175-2350550 ਤੇ 2358550 ਉਪਰ ਸੂਚਿਤ ਕੀਤਾ ਜਾਵੇ।

29/08/2025

Address

Patran
147105

Opening Hours

Monday 6:30am - 9:30pm
Tuesday 6:30am - 9:30pm
Wednesday 6:30am - 9:30pm
Thursday 6:30am - 9:30pm
Friday 6:30am - 9:30pm
Saturday 6:30am - 10pm
Sunday 7am - 10pm

Telephone

+919417624875

Website

Alerts

Be the first to know and let us send you an email when Soham Karyana Store posts news and promotions. Your email address will not be used for any other purpose, and you can unsubscribe at any time.

Share