Pyare Lal Raj Kumar

Call Directions

Pyare Lal Raj Kumar Welcome 🙏 Happy to serve you with the best price guarantee and quality ❤️

Join us in celebrating the joyous festival of Diwali, your favourite occasion 😍😍🥰
22/10/2024

Join us in celebrating the joyous festival of Diwali, your favourite occasion 😍😍🥰

02/01/2024

ਸੜਕਾਂ ਤੇ ਰੋਜ਼ ਲੋਕ ਮਰਦੇ ਆ, ਕੁੱਤੇ ਜਿਨਾਂ ਮੁੱਲ ਨਹੀਂ ਪੈਂਦਾ, ਨਾਂ ਗੱਡੀ ਮਾਰਨ ਵਾਲਾ ਰੋਕਦਾ ਔਰ ਨਾਂ ਹੀ ਕੋਈ ਚੁੱਕਕੇ ਹਸਪਤਾਲ ਲਿਜਾਣ ਦੀ ਜਹਿਮਤ ਕਰਦੈ।

ਨਤੀਜੇ ਵਜੋਂ ਸੜਕ ਹਾਦਸਿਆਂ ਵਿੱਚ ਸ਼ਾਮਲ ਨਿਕੀਆਂ ਮੋਟੀਆਂ ਸੱਟਾਂ ਵਾਲੇ ਫੱਟੜ ਲੋਕ ਵੀ, ਅਕਸਰ ਜਿਆਦਾ ਖੂਨ ਵਹਿ ਜਾਣ ਕਾਰਨ ਮੁੱਕ ਜਾਂਦੇ ਨੇਂ!!!

ਡੇਢ ਸਦੀ ਬਾਅਦ ਹੁਣ ਜਦੋਂ ਮੌਦੂਦਾ ਸਰਕਾਰ ਨੇਂ 1870 ਦੇ ਬਣੇਂ ਹੋਏ ਕਾਨੂੰਨ ਨੂੰ ਬਦਲਣ ਦੀ ਹਿੰਮਤ ਦਿਖਾਈ ਹੈ………………ਤਾਂ ਬਦ-ਦੁਆਏ ਹੋਏ ਲੋਕ ਹੁਣ ਦੂਸਰੇ ਪਾਸੇ ਨੂੰ ਹੋ ਤੁਰੇ ਨੇਂ❗️

ਵਰਗੇ ਕਾਨੂੰਨ ਪਹਿਲਾਂ ਤੋਂ ਹੀ ਅਮਰੀਕਾ, ਕਨੇਡਾ, ਇਗਲੈਂਡ, ਆਸਟ੍ਰੇਲੀਆ ਵਿੱਚ ਮੌਜੂਦ ਨੇਂ। ਇਹਨਾਂ ਦੇਸ਼ਾਂ ਮੁਤਾਬਿਕ ਐਕਸੀਡੈਂਟ ਕਿਸੇ ਤੋਂ ਵੀ ਹੋ ਸਕਦੈ, ਪਰ ਇਸਦਾ ਮਤਲਬ ਏ ਨਹੀਂ ਹੈ ਕਿ ਤੁਸੀ ਉੱਥੋਂ ਗੱਡੀ ਦੌੜਾਕੇ ਨਿਕਲ ਜਾਉ। ਐਕਸੀਡੈਂਟ ਵਾਲੀ ਜਗ੍ਹਾ ਤੋਂ ਖਿਸਕ ਜਾਣ ਦੀ ਸੂਰਤ ਵਿੱਚ ਤੁਹਾਨੂੰ ਐਕਸੀਡੈਂਟ ਦੇ ਨਾਲ ਨਾਲ Hit and Run ਵਰਗੇ ਸੰਗੀਨ ਅਪਰਾਧਾਂ ਦਾ ਸਾਹਮਣਾਂ ਵੀ ਕਰਨਾਂ ਪੈਂਦੈ।

ਪਰ ਕਿਉਕਿ ਭਾਰਤ ਵਿਚ ਅਕਸਰ ਐਕਸੀਡੈਂਟ ਹੋਣ ਦੀ ਸੂਰਤ ਵਿੱਚ ਭੀੜਾਂ ਆਪਣੇਂ ਹਿੰਸਾ ਉਪਰ ਉਤਾਰੂ ਹੋ ਜਾਂਦੀਆਂ ਹਨ। ਜਿਸ ਕਰਕੇ ਐਕਸੀਡੈਂਟ ਹੋ ਜਾਣ ਦੀ ਸੂਰਤ ਵਿਚ ਜਿਆਦਾਤਰ ਡਰਾਈਵਰਾਂ ਦਾ ਉਥੋਂ ਦੌੜ ਜਾਣਾਂ ਮਜਬੂਰੀ ਵੀ ਹੁੰਦੈ।

ਜਿਸਨੂੰ ਧਿਆਨ ਵਿੱਚ ਰੱਖਕੇ ਭਾਰਤ ਸਰਕਾਰ ਨਵੇਂ ਬਿੱਲ ਵਿੱਚ ਐਕਸੀਡੈਂਟ ਹੋ ਜਾਣ ਦੀ ਸੂਰਤ ਵਿੱਚ ਤਿੰਨ ਵਿਕਲਪਾਂ ਵਾਲਾ ਬਿੱਲ ਲੈਕੇ ਆਈ ਹੈ।

(1) ਐਕਸੀਡੈਂਟ ਹੋ ਜਾਣ ਦੀ ਸੂਰਤ ਵਿੱਚ ਤੁਸੀ ਰੁਕੋ ਔਰ ਫੱਟੜ ਜਾਂ ਪੀੜਤ ਵਿਅਕਤੀ ਨੂੰ ਫੌਰਨ ਹਸਪਤਾਲ ਲੈਕੇ ਜਾਵੋ ਜਾਂ ਜਾਣ ਵਿੱਚ ਇਮਦਾਦ ਕਰੋ।

(2) ਐਕਸੀਡੈਂਟ ਹੋਣ ਦੀ ਸੂਰਤ ਵਿੱਚ ਜੇਕਰ ਤੁਸੀਂ ਉਥੇ ਮੌਜੂਦ ਭੀੜ ਦੀ ਹਿੰਸਾ ਤੋਂ ਡਰਦੇ ਹੋ ਤਾਂ ਇਹ ਕਾਨੂੰਨ ਆਖਦਾ ਹੈ ਕਿ ਤੁਸੀ ਉਥੇ ਨਾਂ ਰੁਕੋ। ਤੁਸੀ ਅਗਲੇ ਜਾਂ ਉਸਤੋਂ ਅਗਲੇ ਚੌਂਕ ਵਿੱਚ ਤੈਨਾਤ ਪੁਲਸ ਮੁਲਾਜਿਮ ਨੂੰ ਜਾਂ ਨੇੜੇ ਦੀ ਚੌਂਕੀ ਵਿੱਚ ਜਾਕੇ ਹਾਦਸੇ ਦੀ ਇਤਲਾਹ ਦੇ ਸਕਦੇ ਹੋ।

(3) ਜੇਕਰ ਤੁਸੀ ਭੀੜ੍ਹ ਦੇ ਡਰੋਂ ਉਥੇ ਨਹੀਂ ਰੁਕੇ, ਔਰ ਹੁਣ ਤੁਸੀ ਪੁਲਸ ਸਟੇਸ਼ਨ ਜਾਣ ਤੋਂ ਵੀ ਡਰਦੇ ਹੋ ਤਾਂ ਤੁਹਾਡੇ ਕੋਲ ਤੀਸਰਾ ਰਾਸਤਾ ਹੈ ਕਿ ਤੁਸੀ ਨੇੜੇ ਦੇ ਕਿਸੇ ਅਦਾਲਤੀ ਅਹਾਤੇ ਵਿੱਚ ਜਾਕੇ ਜਾਂ ਕਿਸੇ ਵਕੀਲ ਦੀ ਸਹਾਇਤਾ ਨਾਲ ਕਿਸੇ ਜੱਜ ਅੱਗੇ ਪੇਸ਼ ਹੋਕੇ ਉਸਨੂੰ ਤੁਹਾਡੇ ਐਕਸੀਡੈਂਟ ਵਿੱਚ ਸ਼ਾਮਲ ਹੋਣ ਦੀ ਸੂਚਨਾਂ ਦੇ ਸਕਦੇ ਹੋ। ੱਲ

ਤੁਹਾਡੇ ਕੋਲ ਤਿੰਨ ਰਾਸਤੇ ਹਨ, ਤੁਸੀਂ ਜੇੜ੍ਹਾ ਮਰਜ਼ੀ ਚੁਣ ਸਕਦੇ ਹੋ, ਪਰ ਤੁਹਾਨੂੰ ਦੱਸਣਾਂ ਹਰ ਹਾਲਤ ਵਿਚ ਪਵੇਗਾ……………….ਤੁਸੀਂ ਦੌੜਕੇ ਘਰ ਨਹੀਂ ਜਾ ਸਕਦੈ, ਕਿ ਮੈਨੂੰ ਕੇੜਾ ਕਿਸੇ ਨੇਂ ਵੇਖਿਐ……………..10 ਸਾਲ ਦੀ ਸਜ਼ਾ ਉਸ ਸੂਰਤ ਵਿਚ ਤਜਵੀਜ਼ ਕੀਤੀ ਗਈ ਹੈ❗️

ਤਿੰਨਾਂ ਸੂਰਤਾਂ ਵਿੱਚ ਹੀ ਤਫ਼ਤੀਸ਼ ਹੋਣ ਤੋਂ ਬਾਅਦ ਤੁਹਾਡਾ ਅਦਾਲਤ ਵਿਚ ਚਲਾਣ ਪੇਸ਼ ਕੀਤਾ ਜਾਵੇਗਾ। ਜ਼ਰਮ ਸਾਬਿਤ ਹੋਣ ਦੀ ਸੂਰਤ ਵਿੱਚ ਜੱਜ…………..ਕਸੂਰ ਤੁਹਾਡਾ ਸੀ ਜਾਂ ਦੂਸਰੀ ਧਿਰ ਦਾ……………ਜੇਕਰ ਤੁਹਾਡਾ ਸੀ ਤਾਂ ਤੁਸੀਂ ਕਿਨੇਂ ਕੁ ਕਸੂਰਵਾਰ ਹੋ…………ਮਸਲਨ, ਤੁਸੀਂ ਵਾਹਨ ਕਿੰਨਾਂ ਤੇਜ਼ ਚਲਾ ਰਹੇ ਸੀ………..ਹਾਦਸੇ ਵਕਤ ਤੁਹਾਡਾ ਕਿਸੇ ਨਸ਼ੀਲੇ ਪਦਾਰਥ ਦਾ ਸੇਵਨ ਵਗੈਰਾਂ ਤਾਂ ਨਹੀਂ ਸੀ ਕੀਤਾ ਹੋਇਆ।

ਆਦਿਕ ਫੈਕਟਸ ਨੂੰ ਧਿਆਨ ਵਿੱਚ ਰੱਖਦਾ ਹੋਇਆ 2, 4, 5, ਸਾਲ ਤੋਂ ਲੈਕੇ 10 ਸਾਲ ਤੱਕ ਦੀ ਸਜ਼ਾ ਸੁਣਾਂ ਸਕਦਾ ਹੈ। ਘੱਟ ਕਸੂਰਵਾਰ ਹੋਣ ਦੀ ਸੂਰਤ ਵਿੱਚ 6 ਮਹੀਨੇਂ ਦੀ ਸਜਾਂ ਵੀ ਦੇ ਸਕਦਾ ਹੈ……………..ਦੂਸਰੀ ਧਿਰ ਦਾ ਦੋਸ਼ ਸਾਬਤ ਹੋਣ ਉਪਰ, ਬਾਇਜ਼ਤ ਬਰੀ ਵੀ ਕਰ ਸਕਦਾ ਹੈ।

ਪਰ ਜੇਕਰ ਹੁਣ ਕੋਈ ਵਿਅਕਤੀ ਸ਼ਰਾਬ ਨਾਲ ਰੱਜਕੇ 100 ਕਿਲੋਮੀਟਰ ਦੀ ਸਪੀਡ ਨਾਲ ਗੱਡੀ ਦੁੜਾਉਦਾ ਹੋਇਆ, ਕਿਸੇ ਸਾਈਕਲ ਚਾਲਕ ਨੂੰ ਫੇਟ ਮਾਰਕੇ ਚਲਿਆ ਜਾਂਦੈ। ਔਰ ਉਹ ਸਾਈਕਲ ਸਵਾਰ ਉਥੇ ਸੜਕ ਕਿਨਾਰੇ ਠੰਡ ਸਹਿਕਦਾ ਹੋਇਆ ਦੋ ਘੈਂਟੇ ਬਾਅਦ ਦਮ ਤੋੜ ਦੇਂਦੈ।

ਸਾਈਕਲ ਸਵਾਰ ਜੋ ਘਰ ਵਿੱਚ ਇਕਲੌਤਾ ਕਮਾਉਣ ਵਾਲਾ ਸੀ………….ਜਿਸਦੀਆਂ ਦੋ ਛੋਟੀਆਂ ਛੋਟੀਆਂ ਬੱਚੀਆਂ ਹਨ…………………..ਔਰ ਤੀਸਰਾ 7 ਮਹੀਨਾਂ ਦਾ ਬੱਚਾ ਉਸਦੀ ਪਤਨੀ ਦੇ ਗਰਭ ਵਿੱਚ ਪਲ ਰਿਹੈ……………….ਜਿਸਨੂੰ ਸਮੇਂ ਸਿਰ ਹਸਪਤਾਲ ਲੈਕੇ ਜਾਣ ਨਾਲ ਬਚਾਇਆ ਜਾ ਸਕਦਾ ਸੀ‼️
Copy from Tony Bal

28/08/2023

❤️❤️

Cadbury celebration for your perfect rakhi gift ❤️❤️❤️ share this post and get 10percent off on MRP flat show the screen...
11/08/2023

Cadbury celebration for your perfect rakhi gift ❤️❤️❤️ share this post and get 10percent off on MRP flat show the screenshot on cash counter
HAPPY RAKSHA BANDHAN

🙏
19/05/2023

🙏

Unleash the fire 🔥 in you
02/03/2023

Unleash the fire 🔥 in you

Pran summer products available ❤️❤️
02/03/2023

Pran summer products available ❤️❤️

Available for wholesale packages at best price MRP 60
02/03/2023

Available for wholesale packages at best price
MRP 60

23/12/2022

Veeba products detailing Veeba

Spread love with your loved ones 😊❤️😊❤️ exciting discounts waiting for you 🎊🎉🎊🎉🎊
19/10/2022

Spread love with your loved ones 😊❤️😊❤️ exciting discounts waiting for you 🎊🎉🎊🎉🎊

Festive season❤️❤️❤️❤️‍🔥🎉❤️‍🩹🎊
14/10/2022

Festive season❤️❤️❤️❤️‍🔥🎉❤️‍🩹🎊

Address

Purana Bazar
Patiala
147111

Opening Hours

Monday 8am - 8pm
Tuesday 8am - 8pm
Wednesday 8am - 8pm
Thursday 8am - 8pm
Friday 8am - 8pm
Saturday 8am - 8pm
Sunday 9am - 8pm

Telephone

+919417991918

Website

Alerts

Be the first to know and let us send you an email when Pyare Lal Raj Kumar posts news and promotions. Your email address will not be used for any other purpose, and you can unsubscribe at any time.

Shortcuts

Share

Category