PB03 Update

PB03 Update ਇਹ ਪੇਜ ਨਵਾਂ ਹੈ ਕਿਰਪਾ ਕਰਕੇ ਪੇਜ ਨੂੰ Follow ਜਰੂਰ ਕਰੋ 🙏❤️🙏 ਵਾਹਿਗੁਰੂ ਜੀ ਸਭ ਤੇ ਕਿਰਪਾ ਕਰਨ ❤️🙏
(2)

ਪਿੰਡ ਨਥਾਣਾ ਵਾਰਡ ਨੰਬਰ 10 ਵਿੱਚ ਕਿਹੜੇ ਉਮੀਦਵਾਰ ਦੀ ਜਿੱਤ ਹੋ ਸਕਦੀ ਹੈ ਦੱਸੋ 🌟🌟🙏
22/05/2026

ਪਿੰਡ ਨਥਾਣਾ ਵਾਰਡ ਨੰਬਰ 10 ਵਿੱਚ ਕਿਹੜੇ ਉਮੀਦਵਾਰ ਦੀ ਜਿੱਤ ਹੋ ਸਕਦੀ ਹੈ ਦੱਸੋ 🌟🌟🙏

22/05/2026

ਨਥਾਣਾ ਦੇਖੋ ਵਿਕਾਸ ਤੇ ਨਾਲ ਹੀ ਮਹਾਂ ਗੱਪਾਂ 🤣

ਪਿੰਡ ਨਥਾਣਾ ਵਾਰਡ ਨੰਬਰ 4 ਵਿੱਚ ਕਿਹੜੇ ਉਮੀਦਵਾਰ ਦੀ ਜਿੱਤ ਹੋ ਸਕਦੀ ਹੈ ਦੱਸੋ 🙏
20/05/2026

ਪਿੰਡ ਨਥਾਣਾ ਵਾਰਡ ਨੰਬਰ 4 ਵਿੱਚ ਕਿਹੜੇ ਉਮੀਦਵਾਰ ਦੀ ਜਿੱਤ ਹੋ ਸਕਦੀ ਹੈ ਦੱਸੋ 🙏

19/05/2026

ਸ਼ਹਿਰ ਨਥਾਣਾ ਵਿੱਚ MC ਦੀਆਂ ਚੋਣਾਂ 26 ਮਈ ਨੂੰ 🙏

19/05/2026

ਸ਼ਹਿਰ ਨਥਾਣਾ ਵਿੱਚ ਨਗਰ ਪੰਚਾਇਤ ਦੀਆਂ ਚੋਣਾਂ 26 ਮਈ ਨੂੰ ਹੈ ਨਗਰ ਦੇ ਵੋਟਰਾਂ ਨੂੰ ਬੇਨਤੀ ਹੈ ਆਪਣੇ ਉਮੀਦਵਾਰ ਦਾ ਚੰਗਾ ਮਾੜਾ ਦੇਖ ਕੇ ਹੀ ਵੋਟ ਕਰੋ 🙏

ਇਸ ਬਾਈ ਦਾ ਪਰਸ ਆਦੇਸ਼ ਹਸਪਤਾਲ ਤੋਂ ਲੈ ਕੇ ਭੁੱਚੋ ਕੈਂਚੀਆਂ ਦੇ  ਵਿੱਚਕਾਰ ਡਿੱਗਿਆ ਜੇ ਕਿਸੇ ਨੂੰ ਮਿਲੇ ਤਾਂ ਇਸ ਨੰਬਰ ਤੇ 8360333939 ਕੰਟੈਕਟ ...
09/05/2026

ਇਸ ਬਾਈ ਦਾ ਪਰਸ ਆਦੇਸ਼ ਹਸਪਤਾਲ ਤੋਂ ਲੈ ਕੇ ਭੁੱਚੋ ਕੈਂਚੀਆਂ ਦੇ ਵਿੱਚਕਾਰ ਡਿੱਗਿਆ ਜੇ ਕਿਸੇ ਨੂੰ ਮਿਲੇ ਤਾਂ ਇਸ ਨੰਬਰ ਤੇ 8360333939 ਕੰਟੈਕਟ ਕਰੋ ਬਹੁਤ ਜਰੂਰ ਪੇਪਰ ਨੇ 🙏 ਸੇਅਰ ਵੀ ਜਰੂਰ ਕਰੋ 🙏

01/05/2026

ਬਹੁਤ ਜ਼ਰੂਰੀ ਬੇਨਤੀ ਹੈ ਵੀਰੋ ਇਸ ਰੋਡ ਤੇ ਜਿਹੜੇ ਵੀਰ ਕਾਰਾਂ ਤੇ ਇਸ ਰੋਡ ਤੇ ਜਾਂਦੇ ਨੇ ਧਿਆਨ ਨਾਲ ਜਾਓ .ਇਕ ਸਪੀਡ ਨਾਲ ਨਾਂ ਜਾਓ . ਸੇਅਰ ਵੀ ਜ਼ਰੂਰ ਕਰੋ 🙏

01/05/2026

ਮਜ਼ਦੂਰ ਦਿਵਸ 🙏

30/04/2026

ਬਿਜਲੀ ਦੇ ਕੱਟਾਂ ਤੋਂ ਪ੍ਰੇਸ਼ਾਨ ਹੋ ਲਾਇਆ ਧਰਨਾ

Address


Website

Alerts

Be the first to know and let us send you an email when PB03 Update posts news and promotions. Your email address will not be used for any other purpose, and you can unsubscribe at any time.

  • Want your business to be the top-listed Grocery Store?

Share