Amul Cattle Feed & Supplement Moga

Call Directions Contact the business

Amul Cattle Feed & Supplement Moga All type of Feed available here.
Buffalo, Cow Amul Feed

ਜੀਵਨ ਮਿਲਕ ਰਿਪਲੇਸਰ ਲੈਣ ਲਈ ਜ਼ਰੂਰ ਦਰਸ਼ਨ ਦਿਉ ਜੀ
02/02/2024

ਜੀਵਨ ਮਿਲਕ ਰਿਪਲੇਸਰ ਲੈਣ ਲਈ ਜ਼ਰੂਰ ਦਰਸ਼ਨ ਦਿਉ ਜੀ

22/09/2023
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਸਟਾਲ ਲਗਾਈ ਗਈ ।
16/09/2023

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਸਟਾਲ ਲਗਾਈ ਗਈ ।

ਹਾਸੇ ਚਾਨਣੀਆਂ ਦਾ ਥਾਨ ਵੇ ਸਾਡੇ ਦਰਦ ਵੀ ਆਲੀਸ਼ਾਨ ਵੇ ਸਾਡੀ ਕੋਸੀ ਧੁੱਪ ਜੁਬਾਨ ਦਿਲ ਵਹਿੰਦਾ ਛੇਵਾਂ ਆਬ ਵੇ ਸਾਡਾ ਸੋਹਣਾ ਦੇਸ ਪੰਜਾਬ ਵੇ ~
03/09/2023

ਹਾਸੇ ਚਾਨਣੀਆਂ ਦਾ ਥਾਨ
ਵੇ ਸਾਡੇ ਦਰਦ ਵੀ ਆਲੀਸ਼ਾਨ
ਵੇ ਸਾਡੀ ਕੋਸੀ ਧੁੱਪ ਜੁਬਾਨ
ਦਿਲ ਵਹਿੰਦਾ ਛੇਵਾਂ ਆਬ ਵੇ
ਸਾਡਾ ਸੋਹਣਾ ਦੇਸ ਪੰਜਾਬ ਵੇ ~

ਇੱਕ ਚੰਗਾ ਪਸ਼ੂ ਉਹੀ  ਹੁੰਦਾ ਹੈ, ਜੋ ਬਹੁਤਾ ਦੁੱਧ ਦੇਵੇ, ਸੂਣ ਤੋਂ ਬਾਅਦ ਜਲਦੀ ਗੱਭਣ ਹੋ ਜਾਵੇ, ਹਰ ਸਾਲ ਸੂਏ ਅਤੇ ਤੰਦਰੁਸਤ ਰਹੇ। ਇਹੋ ਜਿਹੇ ਗੁਣ...
11/08/2023

ਇੱਕ ਚੰਗਾ ਪਸ਼ੂ ਉਹੀ ਹੁੰਦਾ ਹੈ, ਜੋ ਬਹੁਤਾ ਦੁੱਧ ਦੇਵੇ, ਸੂਣ ਤੋਂ ਬਾਅਦ ਜਲਦੀ ਗੱਭਣ ਹੋ ਜਾਵੇ, ਹਰ ਸਾਲ ਸੂਏ ਅਤੇ ਤੰਦਰੁਸਤ ਰਹੇ। ਇਹੋ ਜਿਹੇ ਗੁਣਾਂ ਵਾਲੇ ਪਸ਼ੂਆਂ ਦੇ ਹੀ ਬੱਚੇ ਤਿਆਰ ਕਰਨੇ ਚਾਹੀਦੇ ਹਨ ਜਿਸ ਨਾਲ ਚੰਗੀ ਨਸਲ ਤਿਆਰ ਕੀਤੀ ਜਾ ਸਕੇ । ਇਸ ਤੋਂ ਬਾਅਦ ਇਹ ਧਿਆਨ ਵੀ ਜ਼ਰੂਰ ਰੱਖੋ ਕਿ ਉਸ ਤਿਆਰ ਕੀਤੇ ਹੋਏ ਬੱਚੇ ਨੂੰ ਕਿਸ ਨਰ ਨਾਲ ਕ੍ਰੋਸ ਕਰਵਾਉਣਾ ਚਾਹੀਦਾ ਜਾਂ ਕਿਸ ਨਰ ਦੇ ਸੀਮਨ ਨਾਲ AI ਕਰਵਾਉਣੀ ਚਾਹੀਦੀ ਹੈ। ਨਰ ਦੀ ਚੋਣ ਕਰਦੇ ਸਮੇਂ ਉਸ ਦੀ ਮਾਤਾ, ਨਾਨੀ, ਦਾਦੀ ਆਦਿ ਦੇ ਦੁੱਧ ਦੇਣ ਦੀ ਸਮਰੱਥਾ ਦਾ ਧਿਆਨ ਰੱਖੋ ਅਤੇ ਜ਼ਿਆਦਾ ਦੁੱਧ ਰਿਕਾਰਡ ਵਾਲੇ ਨਰ ਦੇ ਸੀਮਨ ਨੂੰ ਭਰਵਾਓ।

ਮੀਂਹ ਦੇ ਪਾਣੀ ਦੇ ਕਾਰਨ ਫੀਡ ਜਾਂ ਤੂੜੀ ਗਿੱਲੀ ਹੋ ਜਾਂਦੀ ਹੈ ਜਾਂ ਮੱਕੀ ਦੇ ਅਚਾਰ ਵਿੱਚ ਪਾਣੀ ਪੈ ਜਾਂਦਾ ਹੈ ਜਿਸ ਨਾਲ ਉੱਲੀ ਲੱਗ ਸਕਦੀ ਹੈ। ਜੇਕ...
03/08/2023

ਮੀਂਹ ਦੇ ਪਾਣੀ ਦੇ ਕਾਰਨ ਫੀਡ ਜਾਂ ਤੂੜੀ ਗਿੱਲੀ ਹੋ ਜਾਂਦੀ ਹੈ ਜਾਂ ਮੱਕੀ ਦੇ ਅਚਾਰ ਵਿੱਚ ਪਾਣੀ ਪੈ ਜਾਂਦਾ ਹੈ ਜਿਸ ਨਾਲ ਉੱਲੀ ਲੱਗ ਸਕਦੀ ਹੈ। ਜੇਕਰ ਪਸ਼ੂਆਂ ਨੂੰ ਇਹ ਉੱਲੀ ਵਾਲੀ ਫੀਡ/ਅਚਾਰ ਖਿਲਾਇਆ ਜਾਵੇ ਤਾਂ ਇਹ ਕੈਂਸਰ ਦਾ ਕਾਰਨ ਬਣ ਸਕਦੇ ਹਨ ਉੱਲੀ ਦਾ ਜ਼ਹਿਰ ਦੁੱਧ ਵਿੱਚ ਵੀ ਆਉਦਾ ਹੈ ਜੋ ਕਿ ਦੁੱਧ ਪੀਣ ਵਾਲੇ ਵਿਅਕਤੀ ਦੀ ਸਿਹਤ ਲਈ ਹਾਨੀਕਰਕ ਹੈ। ਇਸ ਕਰਕੇ ਪਸ਼ੂ ਦੀ ਫੀਡ ਅਤੇ ਤੂੜੀ ਨੂੰ ਸੁੱਕੀ ਥਾਂ 'ਤੇ ਸਟੋਰ ਕਰੋ ਅਤੇ ਅਚਾਰ ਵਿੱਚ ਪਾਣੀ ਪੈਣ ਤੋਂ ਰੋਕਣ ਦੇ ਪ੍ਰਬੰਧ ਕਰਨੇ ਚਾਹੀਦੇ ਹਨ।

PDFA ਮੇਲਾ ਜਗਰਾਓਂ ਅਮੁਲ ਕੈਟਲ ਫੀਡ
03/05/2023

PDFA ਮੇਲਾ ਜਗਰਾਓਂ
ਅਮੁਲ ਕੈਟਲ ਫੀਡ

Address

Sher-e-Punjab Feed Store Duneke Moga
Moga
142001

Opening Hours

Monday 9am - 6pm
Tuesday 9am - 6pm
Wednesday 9am - 6pm
Thursday 9am - 6pm
Friday 9am - 6pm
Saturday 9am - 6pm

Telephone

+919814600643

Website

Alerts

Be the first to know and let us send you an email when Amul Cattle Feed & Supplement Moga posts news and promotions. Your email address will not be used for any other purpose, and you can unsubscribe at any time.

Contact The Business

Send a message to Amul Cattle Feed & Supplement Moga:

Shortcuts

Share

Category