24/08/2026
ਜੇ ਡਾਇਰੀ ਧੰਦੇ ਨੂੰ ਬਚਾਉਣਾ ਤਾ ਸਾਰੇ ਕਿਸਾਨ ਇੱਕ ਜੁਟ ਹੋ ਕੇ ਦੁੱਧ ਦਾ ਰੇਟ ਵਧਾਓ । ਨਹੀ ਇਹ ਕੰਮ ਵੀ ਖਤਮ ਹੋਣ ਦੀ ਕਗਾਰ ਖੜਾ ਹੈ। ਖਰਚੇ ਵੱਧ ਰਹੇ ਨੇ ਆਮਦਨ ਘੱਟ ਰਹੀ ਆ ! ਹੱਥ ਜੋੜ ਸਾਰੇ ਹੀ ਪੇਜ ਆਲਿਆ ਨੂੰ ਆਵਾਜ਼ ਉਠਾਓ! ਇਕਲੇ ਵਿਊਜ਼ ਦੇ ਚੱਕਰ ਚ ਐਵੇ ਹੋਰ ਚੀਜ਼ਾਂ ਤੇ ਮੱਥਾ ਨਾ ਮਾਰੋ! ਇਹ ਧੰਦਾ ਜੇ ਤਾ ਤੁਹਾਡਾ ਵਜੂਦ ਹੈ! ਜੇ ਇਹ ਬਚ ਗਿਆ ਸੱਭ ਕੁਜ ਬਚ ਜਾਉ! ਇਕ ਵਾਰੀ ਫੇਰ ਹੱਥ 🙏🏻ਜੋੜ ਕੇ ਬੇਨਤੀ ਕਰਦਾ ਆਵਾਜ਼ ਚੁੱਕੋ ।🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻