SAM SRA

SAM SRA ਮਨ #ਨੀਵਾਂ ਪਾਣੀਆਂ� ਦੇ ਵਾਂਗ #ਚੱਲਦਾ
ਪਰ #ਮੱਤ ਸਦਾ ਰੱਖੀ ਦੀ #ਉੱਚ� ਐ~ !! #ਸੈਮ੍ਸਰਾਂ∅∅7�
#ਸਰਬਤਦਾਭਲਾ �
💪🏻💚🚜🚩

18/05/2026

MAREGA MERE KO .?🤔😂
❣️ ❤️

😎💯✅
IG~
IG~

13/05/2026
13/05/2026

💯✅

30/04/2026

Bai bhut khub jma naa dabeo salute a jo stand lege sali khed he bna rakhi h sala marna ek din sabne aa par sahhi lai stand ajkll koi virla hi mard da bacha add da .... But Aware pura reho j kde aunde v a koi sale dihadi te maran ale bhaiyey .. tan self defence ch ekk v Mudke. Naa jaan deo baki jina chirr waheguruji ne likhea ... Hoyea koi v vall binga nai kr sakda but Mukdi gall tusi investigate ki hyd v krleo nall police ton v karinge tan dekheo sala ajkll bigana nhi marda koi appna hi hunda vicho mukhbari kerde marde a sale sida akey muhre beth k gall krn de aukat nahi hundi fer v ajkll sala apne hi apnea da beda gark krdea khud de nall galich sochan te fuddu apnea nalo ankhi Dushman lakh guna changa but ajkll izzat te thoda hak da paisa hajam nhi aunda fer apne vali kra k hi mande aa kuj k log klla kehan nu hi hunde ne ehjea nalo banda klla changa ja jo yarr ja hor jiondea hamera vale te jigra bathal jida te insan de Kadar value samjde a jina nall bhave koi blood relation toon v jo krdea koini kr skda esnal jamena vadh ghat ja gall sali paise de nhi priceless jameer te insaniyat jiondi wale msa ajkll ek do he miljan ta thode ton lucky nhi koi jo sukh mangdea bin lalach ton aur nall stand v pendea but adhi umar lake kamaye hoye hundea waheguruji Mehar te tarakia bakshan mera v ekdo k chote bhra bhatize ne Gurvinder Singh Sra Harry Sra kuj k hor full close ghat but sehchar sabnall good rakho gall walat de hundea jad v koi khad da ja koi. V mDad krda usda gun akhri sahh tak nhi bhulna. Cahidia Mukdi gall paise jameena nalo kirdar te rabbi roohan ajkll sabnu ni milde dhanvad stay safe live long stay more secure kyuki life ek h oh. V. Bhut choti ethe hi lekka love uh ate respect te khada hoya hak dugna hoke nature n dusre return dindea but galich ate sab hunde hoye nark bhogan walea ton bachave ji #007 🦅

https://www.facebook.com/share/v/1KsP1NwYh8/

17/04/2026

Harvard University ਨੇ ਇੱਕ study ਕੀਤੀ। ਨਤੀਜਾ ਦੇਖ ਕੇ scientists ਵੀ ਹੈਰਾਨ ਰਹਿ ਗਏ। 🧠
ਸਿਰਫ਼ 8 ਤੋਂ 10 ਦਿਨ।
ਰੋਜ਼ ਕੁਝ ਮਿੰਟ ਚੁੱਪ ਬੈਠੋ।
ਆਪਣੇ ਸਾਹ ਤੇ ਧਿਆਨ ਦਿਓ।
ਬੱਸ ਇੰਨਾ ਹੀ।
ਅਤੇ brain ਅੰਦਰੋਂ ਬਦਲਣਾ ਸ਼ੁਰੂ ਹੋ ਜਾਂਦਾ ਹੈ। 😶
ਅਸੀਂ ਸੋਚਦੇ ਹਾਂ meditation ਸਿਰਫ਼ ਸਾਧੂਆਂ ਅਤੇ ਬਜ਼ੁਰਗਾਂ ਲਈ ਹੈ।
ਪਰ Harvard ਦੀ research ਕਹਿੰਦੀ ਹੈ ਇਹ ਹਰ ਇਨਸਾਨ ਦੀ ਲੋੜ ਹੈ। 💡
ਸਾਡੀ ਜ਼ਿੰਦਗੀ ਵਿੱਚ ਇੱਕ ਪਲ ਨਹੀਂ ਮਿਲਦਾ।
ਸਵੇਰੇ ਉੱਠੋ। ਫ਼ੋਨ ਚੁੱਕੋ।
ਦਫ਼ਤਰ ਜਾਓ। ਕੰਮ ਕਰੋ।
ਘਰ ਆਓ। ਥੱਕੇ ਹੋਏ ਸੌਂ ਜਾਓ।
ਫਿਰ ਅਗਲਾ ਦਿਨ।
ਪਰ ਅੰਦਰੋਂ ਕੋਈ ਪੁੱਛਦਾ ਹੈ
"ਇਹ ਸਭ ਕਿਸ ਲਈ?" 😔
ਉਹ ਆਵਾਜ਼ ਤੁਹਾਡਾ ਦਿਮਾਗ਼ ਹੈ ਜੋ rest ਮੰਗਦਾ ਹੈ।
ਅਤੇ Harvard ਕਹਿੰਦੀ ਹੈ ਉਸ rest ਦਾ ਨਾਂ meditation ਹੈ।
📌 ਸਿਰਫ਼ 8 ਤੋਂ 10 ਦਿਨਾਂ ਵਿੱਚ creative thinking ਵੱਧਦੀ ਹੈ
📌 ਦਿਮਾਗ਼ ਵਿੱਚ stress hormone cortisol ਘੱਟਦਾ ਹੈ
📌 ਮਨ ਸ਼ਾਂਤ ਹੁੰਦਾ ਹੈ। ਫ਼ੈਸਲੇ ਸਹੀ ਹੋਣ ਲੱਗਦੇ ਨੇ
📌 Prefrontal Cortex ਮਜ਼ਬੂਤ ਹੁੰਦਾ ਹੈ ਜੋ ਸਾਡੀ ਸੋਚਣ ਅਤੇ ਸਮਝਣ ਦੀ ਤਾਕਤ ਵਧਾਉਂਦਾ ਹੈ
ਸਾਡੇ ਗੁਰੂਆਂ ਨੇ ਸਦੀਆਂ ਪਹਿਲਾਂ ਕਿਹਾ ਸੀ
"ਮਨ ਜੀਤੇ ਜਗ ਜੀਤ।"
ਅੱਜ Harvard ਉਹੀ ਗੱਲ science ਨਾਲ ਸਾਬਤ ਕਰ ਰਹੀ ਹੈ। 🙏
ਅੱਜ ਤੋਂ ਸ਼ੁਰੂ ਕਰੋ।
ਕੋਈ app ਨਹੀਂ ਚਾਹੀਦੀ। ਕੋਈ special ਜਗ੍ਹਾ ਨਹੀਂ ਚਾਹੀਦੀ।
ਬੱਸ 10 ਮਿੰਟ। ਚੁੱਪ। ਸਾਹ। ਅਤੇ ਆਪਣੇ ਆਪ ਨਾਲ। 🔥
⚠️ ਅਧੂਰਾ ਗਿਆਨ ਖ਼ਤਰਨਾਕ ਹੈ। ਪੂਰੀ ਗੱਲ ਸਾਡੇ YouTube ਚੈਨਲ ਤੇ ਸੁਣੋ।
▶️ Link Bio ਵਿੱਚ ਹੈ! it works 2..3 live arround me they actually needs for cheap sinkng Nagtive minds very urgently needs
ਜੀਵਨ ਜਾਂਚ Podcast | our chanel 👇🏻
IG~ , , , , WITH MINDSET 🌾✅

https://www.facebook.com/share/r/1AvQwa9hoL/

Address

Muktsar
Bathinda
151211

Website

Alerts

Be the first to know and let us send you an email when SAM SRA posts news and promotions. Your email address will not be used for any other purpose, and you can unsubscribe at any time.

Contact The Business

Send a message to SAM SRA:

Share