30/08/2023
ਬਰਨਾਲਾ ਜ਼ਿਲ੍ਹੇ ਦੇ ਪਿੰਡ ਧੌਲਾ ਦੇ ਰਹਿਣ ਵਾਲੇ ਬਾਬਾ ਮੁਹੰਮਦ ਹਨੀਫ 47 ਦੀ ਵੰਡ ਵੇਲੇ ਸਿਰਫ 8 ਸਾਲ ਦੇ ਸਨ ! ਉਨ੍ਹਾਂ ਦੀਆਂ ਅੱਖਾਂ ਸਾਹਮਣੇ ਧਾਰਮਿਕ ਜਨੂੰਨੀਆ ਨੇ ਸਾਰੇ ਪਰਿਵਾਰ ਨੂੰ ਗੋਲੀ ਮਾਰ ਦਿੱਤੀ ਪਰ ਹਨੀਫ ਅਤੇ ਉਨ੍ਹਾਂ ਦਾ ਭਰਾ ਕਿਸਮਤ ਨਾਲ ਬਚ ਗਏ ਸਨ ਇਕ ਸਿੱਖ ਪਰਿਵਾਰ ਨੇ ਇਨ੍ਹਾਂ ਦੋਵਾਂ ਭਰਾਵਾਂ ਨੂੰ ਸਾਂਭਿਆ ਗਿਆ ਸੀ ਸਟੋਰੀ ਲਿੰਕ ਵੀਡੀਓ ਸਾਮ ਨੂੰ ਸਾਂਝੀ ਕੀਤੀ ਜਾਵੇਗੀ!! #