Mann Fogger System

Mann Fogger System Contact information, map and directions, contact form, opening hours, services, ratings, photos, videos and announcements from Mann Fogger System, Grocers, Barnala.

12/04/2024

Fogger fogger fogger fogger fogger ਖੁਸ਼ਖ਼ਬਰੀ ਪਸ਼ੂ ਰੱਖਣ ਵਾਰਾ ਅਤੇ ਡੇਅਰੀ ਫਾਰਮ ਵਾਲੇ ਵੀਰਾ ਲਾਇ ਹੁਣ ਗਰਮੀ ਬਹੁਤ ਹੋ ਗਈ ਹੈ ਇਸ ਲਾਇ ਅਸੀ ਫਾਰਮ ਵਿਚ ਫੁਹਾਰੇ ਲਗਾ ਰਹੇ ਆ ਜਿਸ ਵਿਚ ਪਾਣੀ ਦੀ ਖਪਤ ਬਹੁਤ ਘਾਟ ਹੁੰਦੀ ਹੈ 10 ਫੁਹਾਰੇਆ ਵਿਚ ਸਿਰਫ ਪੂਰੇ ਦਿਨ ਦਾ 130/ ਲੀਟਰ ਪਾਣੀ ਦੀ ਖਪਤ ਹੁੰਦੀ ਹੈ ........ ਸਾਡੀ ਮੋਟਰ ਨੂੰ ਤੁਸੀਂ ਇਨਵੇਟਰ ਤੇ ਵੀ ਚਲਾ ਸਕਦੇ ਓ . ਸਾਡੇ ਫੋਗਰ ਸਿਰਫ ਪਾਣੀ ਨੂੰ ਧੁੰਦ ਵਿਚ ਬਦਲਦੇ ਹਨ ਜਿਸ ਨਾਲ ਹਵਾ ਵਿਚ ਨਮੀ ਆ ਜਾਂਦੀ ਹੈ ਇਸ ਨਾਲ ਪਾਣੀ ਹਵਾ ਵਿਚ ਹੀ ਖਤਮ ਹੋ ਜਾਂਦਾ ਏ ਉਸ ਨਾਲ ਤੁਹਾਡੇ ਫਾਰਮ ਵਿਚ ਠੰਡ ਹੋ ਜਾਂਦੀ ਹੈ ਚਿਕੜ ਨਹੀਂ ਹੁੰਦਾ . ਆਪਣੇ ਜਾਨਵਰ ਗਰਮੀ ਕਰਕੇ ਮਿਲਕ ਘਟਾ ਜਾਂਦੇ ਹਨ . ਦੂਸਰਾ ਹੁਣ ਮੱਛਰ ਬਹੁਤ ਹੋ ਜਾਂਦਾ ਏ ਇਸ ਧੁੰਦ ਵਿਚ ਮੱਛਰ ਦੇ ਪਰ ਗਿੱਲੇ ਹੋ ਜਾਂਦੇ ਆ ਸੋ ਮੱਛਰ ਉੱਡ ਨਹੀਂ ਸਕਦਾ . Phone number 9877383331

13/06/2023

ਪਸ਼ੂਆਂ ਨੂੰ ਗਰਮੀ ਤੋਂ ਬਚਾਉਣ ਦਾ ਸਬ ਤੋਂ ਵਧਿਆ ਅਤੇ ਕਾਮਯਾਬ ਤਰੀਕਾ
$$ FOGGERS $$
1) ਪਾਣੀ ਦੀ ਖ਼ਪਤ ਬਹੁਤ ਘੱਟ।
2) ਬਿਜਲੀ ਦੀ ਖ਼ਪਤ ਬਹੁਤ ਘੱਟ।
3) ਮੱਛਰ ਅਤੇ ਮੱਖੀ ਤੋਂ ਪਸ਼ੂਆਂ ਨੂੰ ਰਾਹਤ।
Phone number 9877383331
Home delivery all india available

09/06/2023
09/06/2023

ਪਸ਼ੂਆਂ ਨੂੰ ਗਰਮੀ ਤੋਂ ਬਚਾਉਣ ਦਾ ਸਬ ਤੋਂ ਵਧਿਆ ਅਤੇ ਕਾਮਯਾਬ ਤਰੀਕਾ
$$ FOGGERS $$
1) ਪਾਣੀ ਦੀ ਖ਼ਪਤ ਬਹੁਤ ਘੱਟ।
2) ਬਿਜਲੀ ਦੀ ਖ਼ਪਤ ਬਹੁਤ ਘੱਟ।
3) ਮੱਛਰ ਅਤੇ ਮੱਖੀ ਤੋਂ ਪਸ਼ੂਆਂ ਨੂੰ ਰਾਹਤ।
Phone number 9877383331
Home delivery all india available
1 year warranty

Address

Barnala

Website

Alerts

Be the first to know and let us send you an email when Mann Fogger System posts news and promotions. Your email address will not be used for any other purpose, and you can unsubscribe at any time.

Share

Category