chouhan mansa

chouhan mansa Contact information, map and directions, contact form, opening hours, services, ratings, photos, videos and announcements from chouhan mansa, Grocers, Mansa.

09/01/2026
28/11/2025

ਨਗਰ ਪੰਚਾਇਤ ਜੋਗਾ ਦੀ ਸਾਖ ਖਰਾਬ ਕਰਨ ਲਈ ਵਿਰੋਧੀ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਨ।
ਇਮਾਨਦਾਰੀ ਨੂੰ ਦੱਬਿਆ ਨਹੀਂ ਜਾ ਸਕਦਾ।

ਕਮਾਈ ਦਾ ਅਰਥ ਸਿਰਫ ਪੈਸਾ ਕਮਾਉਣਾ ਨਹੀ ਹੁੰਦਾ , ਸਚਾਈ , ਇਮਾਨਦਾਰੀ ਭਰੋਸਾ ਤੇ ਇੱਜਤ ਵੀ ਕਮਾਉਣੀ ਪੈਦੀ ਹੈ ਜਨਾਬ।
30/08/2025

ਕਮਾਈ ਦਾ ਅਰਥ ਸਿਰਫ ਪੈਸਾ ਕਮਾਉਣਾ ਨਹੀ
ਹੁੰਦਾ , ਸਚਾਈ , ਇਮਾਨਦਾਰੀ ਭਰੋਸਾ ਤੇ
ਇੱਜਤ ਵੀ ਕਮਾਉਣੀ ਪੈਦੀ ਹੈ ਜਨਾਬ।

ਬਰਸੀ                              ======ਅੱਜ ਬਾਪੂ ਗੁਰਚਰਨ ਸਿੰਓ ਚੋਹਾਨ ਨੂੰ ਪਰਿਵਾਰ ਤੋਂ ਵਿਛੜਿਆ ਦਸ ਸਾਲ ਬੀਤ ਚੁੱਕੇ ਨੇ , ਮਾਨਸਾ ਦੇ ...
29/08/2025

ਬਰਸੀ
======
ਅੱਜ ਬਾਪੂ ਗੁਰਚਰਨ ਸਿੰਓ ਚੋਹਾਨ ਨੂੰ ਪਰਿਵਾਰ ਤੋਂ ਵਿਛੜਿਆ ਦਸ ਸਾਲ ਬੀਤ ਚੁੱਕੇ ਨੇ , ਮਾਨਸਾ ਦੇ ਇੱਕ ਨਿੱਜੀ ਹਸਪਤਾਲ ਵਿਚ ਆਖਰੀ ਸਾਹ ਲਏ ਸਨ।
ਰੇਤਲੇ ਟਿੱਬਿਆਂ ਦ ਜਾਇਆ ਇੱਕ ਕਿਰਤੀ ਆਪਣੇ ਪਰਿਵਾਰ ਤੇ ਬੱਚਿਆਂ ਦੇ ਭਵਿੱਖ ਲਈ ਅਨੇਕਾਂ ਚਨੌਤੀਆਂ ਨੂੰ ਚੀਰਦਿਆਂ ਪਰਿਵਾਰ ਨੂੰ ਅਨਪੜ੍ਹ ਹੋਣ ਦੇ ਬਾਵਜੂਦ ਵੀ ਪੜਾਈ, ਸਮਾਜਿਕ ਸੇਧ ਲਈ ਪ੍ਰੇਰਿਤ ਕਰ ਗਿਆ।
ਉਹਨਾਂ ਦੇ ਗਰਮ ਸੁਭਾਅ, ਸਖ਼ਤ ਮਿਹਨਤ ਨੂੰ ਕਦੇ ਵੀ ਨਜ਼ਰ ਅੰਦਾਜ਼ ਕੀਤਾ ਨਹੀਂ ਜਾ ਸਕਦਾ। ਕਿਉਂਕਿ ਅੱਜ ਉਹਨਾਂ ਵੱਲੋਂ ਆਪਣੇ ਮਨ ਵਿੱਚ ਲਏ ਸੁਪਨੇ ਪੂਰੇ ਹੋ ਗਏ ਲੇਕਿਨ ਅੱਜ ਤੂੰ ਵਿਖਾਈ ਨਹੀਂ ਦੇ ਰਿਹਾ।
ਬੇਸ਼ੱਕ ਤੇਰੀ ਕਮੀ ਨੂੰ ਸ਼ਬਦਾਂ ਰਾਹੀਂ ਬਿਆਨ ਨਹੀਂ ਕੀਤਾ ਜਾ ਪਰ ਤੇਰਾ ਡਰ,ਸੇਧ ਤੇ ਸ਼ਰਧਾ ਤੇ ਸਤਿਕਾਰ ਅੱਜ ਵੀ ਬਰਕਰਾਰ ਹੈ।
ਸਲਾਮ ਤੇ ਸ਼ਰਧਾਂਜਲੀ।
ਕ੍ਰਿਸ਼ਨ ਸਿੰਘ ਚੋਹਾਨ ਤੇ ਪਰਿਵਾਰ।
90418-60378

27/08/2025

ਇੱਕ ਕੁਦਰਤ ਦਾ ਕਹਿਰ,
ਦੂਸਰਾ ਸਰਕਾਰ ਦੀ ਲਾਪ੍ਰਵਾਹੀ ਅਤੇ ਨਤੀਜਾ ਲੋਕ ਭੁਗਤ ਰਹੇ ਹਨ।
ਧਾਰਮਿਕ ਸਮਾਜਿਕ ਤੇ ਰਾਜਸੀ ਲੋਕਾਂ ਨੂੰ ਪੀੜਤਾਂ ਦੀ ਮਦਦ ਦੀ ਲੋੜ ਹੈ।

27/08/2025

ਮਨਰੇਗਾ ਕੰਮਾਂ ਵਿੱਚ ਕਟੌਤੀ ਖਿਲਾਫ 3 ਸਤੰਬਰ ਨੂੰ ਮਾਨਸਾ ਰੋਸ਼ ਪ੍ਰਦਰਸਨ ਵਿੱਚ ਸ਼ਾਮਲ ਹੋਣ ਦੀ ਅਪੀਲ।
ਕ੍ਰਿਸ਼ਨ ਚੌਹਾਨ 90418-60378
ਐਡਵੋਕੇਟ ਕੁਲਵਿੰਦਰ ਉੱਡਤ 94632-91722

Address

Mansa
151505

Website

Alerts

Be the first to know and let us send you an email when chouhan mansa posts news and promotions. Your email address will not be used for any other purpose, and you can unsubscribe at any time.

Share

Category